#75 Best And Latest Punjabi Status For Whatsapp And Facebook | New Punjabi Status

punjabi status

Sending Punjabi love lines to all your Punjabi friends will bring a lot of happiness and power in your relationship. You can send these Punjabi languages ​​to the Punjabi language. These new Punjabi Whatsapp status will always make him feel happy, loving and special. If you are getting it for free, what are you waiting for? Capture these Punjabi status in Punjabi for free and share it with your favorite people. So, below are some best positions on Punjabi Kudi and Munda.

Punjabi Status :

 1. ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!

 2. TUTT CHUKE SUPNEYA ATTE RUSS CHUKE APNEYA NE RWA DITTA, NAHI TAN KHUSHI SADE KOL MUSKURAUNA SIKHN AYA KARDI C.

 3. ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ

 4. ISHQ KARN WALE AKSAR IK HON TO PEHLA HI VICHAD JANDE HAN.

 5. ਜਿਸਮ ਦੀਆਂ ਦਰਾੜਾਂ ਵਿਚੋਂ ਰੂਹ ਨਜ਼ਰ ਆਉਣ ਲੱਗੀ,ਇਸ਼ਕ ਮੈਨੂੰ ਬੁਹਤ ਅੰਦਰ ਤੱਕ ਤੋੜ ਗਿਆ……!!!!

 6. SACHA PYAR OHI KAREGA JISNE KISE T DHOKHA KHANDA HOWE.

 7. ਉਹ ਤਾਂ ਉਪਰੋਂ ਉਪਰੋਂ ਕਰਦੇ ਰਹੇਅਸੀਂ ਐਵੇਂ ਉਹਦੇ ਤੇ ਮਰਦੇ ਰਹੇਇੱਕ ਈਰਖਾ ਰੱਖ ਕੇ ਮਨ ਦੇ ਅੰਦਰਸਾਡੀ ਹਾਂ ਦੇ ਵਿਚ ਹਾਂ ਵੀ ਭਰਦੇ ਰਹੇ

 8. KON KISI NU DIL WICH JAGAH DENDA AEPED VI SUKKE HOYE PATTE GIRA DENDA AEDUNIYA DI RASMAA TO WAQIF HAA ASSIDIL BHAR JAAYE TE HAR KOYI BHULA DENDA AE.                         Punjabi Sad Status

 9. ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

 10. BAHUT LOKI PUCHDE NE, KISDE LAYI LIKHDE HO, DIL JAWAB DINDA HAI KI KAASH KOI HUNDA

 11. ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ

 12. HUN TAN YAAR DAR JEHA LAGDA, JADO KOI KEHNDA TUSI TAN SADE APNE HO

 13. ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ? ਸੋੋਚੋ !

 14. KISE NAAL PEHLA WAADE KAR LAINA, FER BAAD VICH KISE GAL TE NARAZ HO KE YA FER MAJBURI DAS KE RISHTA KHATAM KAR LAINA, KI ISNU HI PYAR KEHNDE NE? SOCHO!

 15. ਯਾਦ ਉਹਨਾਂ ਦੀ ਅਾਉਂਦੀ ਹੈ ਜਿਹੜੇ ਆਪ ਨਹੀਂ ਅਾਉਂਦੇ ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ

 16. ਜਿਨ੍ਹਾਂ ਦੀ ਮਾਂ ਬੋਲੀ ਨੇ ਨਿੱਤ ਸ਼ਹਾਦਤਾਂ ਪਾਈਆਂ ਨੇਓਹਨਾ ਨੂੰ ਹੁਣ ਊਟ ਪਟਾਂਗ ਸਕੂਲ ਪੜਾਈ ਜਾਂਦੇ ਆ

 17. WO SANSO SE BANDHI ZANJEER THI JO TOD DI HUMNE…
  JALDI SOYA KARENGE, AB MOHABBAT CHHORDI HUMNE…

 18. ਰਾਮ,ਮੁਹੰਮਦ,ਜਿਸੂ, ਤੇ ਨਾਨਕ ਜਹੇ ਪੈਗੰਬਰਾਂ ਦੀਜਾਤ ਨੌਲ ਕੇ ਆਪਣੀ ਕੰਜਰ ਕਰੀ ਝੜਾਈ ਜਾਂਦੇ ਆ

 19. MERI KISI GAL TE NARAJ NA HOVI,AKHIAN NU HANJUA NAL NA DHOVI,MILDI AE KHUSHI TENU HASDE DEKH KE.SANU MAUT VI AA JAVE TA VI NA ROVI.

 20. ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ

 21. JE ISHQ HAI MERE NAAL TA SARE AAM QABOL KARJEDHA BAAND KAMREYA CH HUNDA USNU HAWAS KAHI DA.

 22. ਤੇਨੂੰ ਲੱਗਦਾ ਤੇਰੀ HIGH PERSONALITY ਅਗੇ ਕੋਈ ਕੱਖ ਵੀ ਨਹੀਂ?,ਤੇਰੇ ਤੋਂ ਵੀ ਸੋਹਣੇ?ਨਾਲ ਕਰਵਾਉ ਵਿਆਹ ਇਸ ਵਿਚ ਕੋਈ ਸ਼ੱਕ ਨਹੀਂ.

 23. EH NA PUCH KI MAI TENU KINA PYAR KARDA AA?JEDI CHZ BOL KE TE TOL KE NI DASSI JAA SAKDI UNA KARDA AA

 24. ਲੱਗਦੀ ਮਾਸੂਮ ਆ… ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ

 25. INHA AKHHA NU JADO TERA DEDAAR HO JANDAHAI MERE LAYI TA OHI DIN TEOHAR HO JANDA HAI

 26. ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।

 27. EK DIL HI C MERE KOL KAMLIYEGALLAN NAL TU OHNU V CHOR LEYA                                                                                                                                                                                    Love Quotes in Punjabi

 28. ਮੇਰਾ CHINA ਵਾਲਾ ਮੂਡ ਹੈ ਕਦੀ ਵੀ ਖਰਾਬ ਹੋ ਸਕਦਾ।

 29. CHAL MANN LENE AA MENU PYAR DA IZHAAR KARNA NI ONDA,KAMLIYE ANKHA PHADAN LAYI TA KISSE DEGREE DI LOD NI HUNDI.

 30. ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

 31. PTA NAHI LOK ISHQ NU KI KI NAAM DENDEASSI TA TERE NAA NU HI ISHQ KEHNE AA

 32. ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ MAGGIE ਤੇ NOODLES ਤੱਕ ਨਹੀਂ ਬਨਾਨੇ ਆਉਂਦੇ।

 33. OH MENU PUCHDI KI KADE CHADD KE TA NI JAYEGAKOI USNU SAMJAO KADE” JEHAR BINA V SAPP REH SAKDA”

 34. ਇੱਕ ਕੁੜੀ ਸਭ ਕੁਛ ਸ਼ੇਅਰ ਕਰ ਸਕਦੀ ਆ, ਪਰ ਉਹ ਜਿਸ ਨਾਲ ਪਿਆਰ ਕਰਦੀ ਆ ਉਸ ਇਨਸਾਨ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੀ

 35. ਸੂਰਮੇ ਵਿਚ ਲਿਪਟੀ ਤੱਕੜੀ?’ਮਾਨਾਂ’ ਸੀ ਚੋਰ ਬੜੀ,ਸੱਜਣਾ ? ਦਾ ਸੁਲਫੀ ਹਾਸਾ ? ਦਿੰਦਾ ਸੀ,,ਲੋਰ ਬੜੀ।।।

You can send this latest Punjabi status to make all your friends and family people feel special. These Punjabi status images and quotes are very entertaining, and will also positively impact your relationship. You can strengthen your relationship by giving them Punjabi sad song status because they are always on-trend. So, here are some of the best Punjabi quotes on life, which will have a great impact on the people to whom you send this status.

Punjabi Status Love:

 1. ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥

 2. MERI JINDAGI DA YAARA C KHALI VARKE MAI JO B HA SAJNA EK TERE KRKE.

 3. ਪਿਆਰ ਵੀ ਕਰਦੇ ਹਾਂਇਕਰਾਰ ਵੀ ਕਰਦੇ ਹਾਂ ❤ਜਾਵੀਂ ਨਾ ਕਦੇ ਛੱਡ ਕੇ ਹਾਣੀਆਂਤੇਰੇ ਨਾਲ ਉਮਰ ਭਰਰਹਿਣ ਦਾ ਵਾਅਦਾ ਕਰਦਾ ਹਾਂ ❤

 4. TERI MERA JODI SOHNI BIDI FABDI A, TA MAINE TERE NAL TE TE TURE NAL SOHNI LAGDI A.

 5. ਪੈਸੇ ਵਾਲਿਆਂ ਦੇ ਦਿਲਾਂ ਵਿਚੋਂਹੰਕਾਰ ਨਹੀਂ ਨਿਕਲਦਾ ? ,ਤੇ ਗਰੀਬਾਂ ਦੇ ਦਿਲਾਂ ਵਿਚੋਂਪਿਆਰ ਨਹੀਂ ਨਿਕਲਦਾ ?                                                                                                                                                                                               Punjabi Status Love

 6. KEHANDA UNJA NAKHARA A TERA LAKKKHA DE, MUNDA FAN O TERI BILLY AKHANA DA.

 7. ਕਹਿੰਦੀ ਕਿੰਨਾ ਪਿਆਰ ਕਰਦਾਕੋਈ #ਗਵਾਹ ਹੈ ਤੇਰੇ ਕੋਲ ?ਮੈ ਕਿਹਾ ਗਵਾਹ ਦੋ ਹੀ ਨੇਇਕ #ਤਾਰੇ ਉਹ ਬੋਲ ਨਹੀ ਸਕਦੇਦੂਜਾ ਮੇਰਾ #ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ !!!

 8. KOI AESA JEDA SADE NAAL BADA PYAR KRDA HAIHAR SAAH NAAL SAHNU YAAD KARDA HAIKADI KHATAM NA KARI OSS CHAHAT NUJEDA TERE TE RABB TOH JYADA AITBAR KARDA HAI.

 9. ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ…ਚੰਨ ? ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ? ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ

 10. JDO KADAR HAS NOT BEEN ABLE TO GIVE ME A PENDA, HE IS A WAFA KRN VALE VI BEWAFA HO JANDE NE.

 11. ਅਸੂਲ:- ਪੱਕੇਸੁਭਾਅ:- ਕੱਬਾਨਸ਼ ਾ:- ਯਾਰੀ ਦਾਪਿਅਾਰ:- ਮਾਂ ਦਾਡਰ:- ਬਾਪੂ ਦਾਪਸੰਦ:- ਵਾਹਿਗੁਰੂ

 12. SIRF 2 HI CHEEZAN CHANGIA LAGDIAN NE IK TU TE DOOJA TERA SAATH.

 13. ♥ ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ….ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ

 14. ANIM VALLE YAR DA_4 DIANA DE LOVE DA PATA LAG HI HI JANDA!

 15. ❤ ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ

As we all know that the feeling of love is the most amazing feeling in this whole world. It is as difficult to express our love to anyone as it sounds. It does not matter that if you are trying to show it to people who are present in your present life or you had a past, then just send them these Punjabi Gahe-Bahaga status. If you want to show it, do not hesitate and just send this Punjabi status for sad love. So, here is the best desi Punjabi status for boys and girls.

Punjabi Sad Status:

 1. ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!

 2. TUTT CHUKE SUPNEYA ATTE RUSS CHUKE APNEYA NE RWA DITTA, NAHI TAN KHUSHI SADE KOL MUSKURAUNA SIKHN AYA KARDI C.

 3. ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ

 4. ISHQ KARN WALE AKSAR IK HON TO PEHLA HI VICHAD JANDE HAN.

 5. ਜਿਸਮ ਦੀਆਂ ਦਰਾੜਾਂ ਵਿਚੋਂ ਰੂਹ ਨਜ਼ਰ ਆਉਣ ਲੱਗੀ,ਇਸ਼ਕ ਮੈਨੂੰ ਬੁਹਤ ਅੰਦਰ ਤੱਕ ਤੋੜ ਗਿਆ……!!!!

 6. SACHA PYAR OHI KAREGA JISNE KISE T DHOKHA KHANDA HOWE.

 7. ਉਹ ਤਾਂ ਉਪਰੋਂ ਉਪਰੋਂ ਕਰਦੇ ਰਹੇਅਸੀਂ ਐਵੇਂ ਉਹਦੇ ਤੇ ਮਰਦੇ ਰਹੇਇੱਕ ਈਰਖਾ ਰੱਖ ਕੇ ਮਨ ਦੇ ਅੰਦਰਸਾਡੀ ਹਾਂ ਦੇ ਵਿਚ ਹਾਂ ਵੀ ਭਰਦੇ ਰਹੇ

 8. KON KISI NU DIL WICH JAGAH DENDA AEPED VI SUKKE HOYE PATTE GIRA DENDA AEDUNIYA DI RASMAA TO WAQIF HAA ASSIDIL BHAR JAAYE TE HAR KOYI BHULA DENDA AE.                         Punjabi Sad Status

 9. ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ

 10. BAHUT LOKI PUCHDE NE, KISDE LAYI LIKHDE HO, DIL JAWAB DINDA HAI KI KAASH KOI HUNDA

 11. ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ

 12. HUN TAN YAAR DAR JEHA LAGDA, JADO KOI KEHNDA TUSI TAN SADE APNE HO

 13. ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ? ਸੋੋਚੋ !

 14. KISE NAAL PEHLA WAADE KAR LAINA, FER BAAD VICH KISE GAL TE NARAZ HO KE YA FER MAJBURI DAS KE RISHTA KHATAM KAR LAINA, KI ISNU HI PYAR KEHNDE NE? SOCHO!

 15. ਯਾਦ ਉਹਨਾਂ ਦੀ ਅਾਉਂਦੀ ਹੈ ਜਿਹੜੇ ਆਪ ਨਹੀਂ ਅਾਉਂਦੇ ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ

 16. PALLEY MERE V KAKH NA HUNDA,J SIR TE RABB DA HATH NA HUNDA.

 17. ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,ਨੀ ਦਿਲੋਂ ਜਮਾ ਖੰਡ ਬੱਲੀਏ… ??

 18. GHAINT SARDAR MERA SOHNA RABB TON, PUNIA KRAWA SUKHA MANGA RABB TON.

 19. ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ ??ਯਾਰ ? ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ ??ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ ??ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ?

 20. MERA DIL, TE NAIN DONO REHN DULLDE … TERA PIND, TERA NAAM DONO NHI BHULLDE.

If you are sad and want to show your grief to someone, then you can say that you are in the right place. Here you will get some best Punjabi photo status and most trendy sad Punjabi songs status for Whatsapp and Facebook. Below are some of the best Sad Whatsapp status in Punjabi.

Leave a Reply